ਪੂਰਾ ਹੋਣਾ

ਆਪਣੇ ਆਪ ਚ ਅੱਧਾ ਅੱਧਾ
ਤੇਰੇ ਨਾਲ਼ ਮੈਂ ਪੂਰਾ
ਸੱਜਣਾ ਜੇ ਤੂੰ ਨਾਲ਼ ਨਾ ਹੋਵੇਂ
ਰਹਿਣਾ ਮੈਂ ਅਧੂਰਾ

(2011، ਕੋਹਾਟ)

Reference: Ghoonghat Taake; Page 54

See this page in  Roman  or  شاہ مُکھی

ਸੁਹੇਲਾ ਦੀ ਹੋਰ ਕਵਿਤਾ