ਤੋਂ ਜੇ ਮੇਰੇ ਨਾਲ਼

ਤੋਂ ਜੇ ਮੇਰੇ ਨਾਲ਼
ਪਲ਼ ਵੀ ਲੱਗੇ ਸਾਲ

ਵੇਲ਼ਾ ਲੰਘੇ ਇੰਜ
ਜਸਰਾਂ ਤੇਰੀ ਚਾਲ

ਧੁੱਪਾਂ ਦੇ ਵਿਚ ਛਾਂ
ਤੇਰੇ ਖਿਲਰੇ ਵਾਲ਼

ਤੋਂ ਕੁਦਰਤ ਦਾ ਗੀਤ
ਤੋਂ ਰੁੱਤਾਂ ਦਾ ਤਾਲ

ਤੇਰਾ ਕੋਈ ਨਹੀਂ ਮਿਲ
ਤੋਂ ਗਿੱਦੜੀ ਦਾ ਲਾਅਲ

(2011- ਲਾਹੌਰ)