ਵੇਖਣ ਵਿਚ

ਇਸ ਵੇਖਣ ਦੇ ਵਿਚ ਵੇਖ
ਜਦ ਵੇਖਣ ਦੇ ਵਿਚ ਸਭ

ਜਿਸ ਵੇਖਣ ਵਿਚ ਮੈਂ ਤੋਂ
ਜਿਸ ਵੇਖਣ ਵਿਚ ਸਭ ਰੱਬ

(2005، ਹਾਈਡਲ ਬਰਾਗ, ਜਰਮਨੀ)