ਅਜ਼ਲ ਅਬਦ ਨੂੰ ਸਹੀ ਕੇਤੂ ਸੇ

ਸੁਲਤਾਨ ਬਾਹੂ

ਅਜ਼ਲ ਅਬਦ ਨੂੰ ਸਹੀ ਕੇਤੂ ਸੇ ਵੇਖ ਤਮਾਸ਼ੇ ਗੁਜ਼ਰੇ ਹੋ
ਚੌਦਾਂ ਤਬਕ ਦਿਲੇ ਦੇ ਅੰਦਰ ਆਤਿਸ਼ ਲਾਈਏ ਹੁਜਰੇ ਹੋ
ਜਿਨ੍ਹਾਂ ਹੱਕ ਨਾ ਹਾਸਲ ਕੀਤਾ ਦੋਹੀਂ ਜਹਾਨੀਂ ਉਜੜੇ ਹੋ
ਆਸ਼ਿਕ ਗ਼ਰਕ ਹੋਏ ਵਿਚ ਵਹਦਤ ਵੇਖ ਤਿਨ੍ਹਾਂ ਦੇ ਮੁਜਰੇ ਹੋ

ਦੂਜੀ ਲਿਪੀ ਵਿਚ ਪੜ੍ਹੋ

Roman    شاہ مُکھی   

ਸੁਲਤਾਨ ਬਾਹੂ ਦੀ ਹੋਰ ਸ਼ਾਇਰੀ