ਦਾਲ਼, ਦਿਲਾਂ ਵਿਚ ਦਿਲ ਜੋ ਅੱਖੀਂ

ਦਾਲ਼, ਦਿਲਾਂ ਵਿਚ ਦਿਲ ਜੋ ਅੱਖੀਂ
ਸੋ ਦਿਲ ਦੂਰ ਦਲੀਲੋਂ ਹੂ

ਦਿਲ ਦਾ ਦੂਰ ਅਗੂਹਾਂ ਕੀਜੇ,
ਕਸਰਤ ਕਨੂੰ ਕਲੀਲੋਂ ਹੂ

ਕਲੱਬ ਕਮਾਲ ਜਮਾਲੋਂ, ਜਿਸਮੋਂ
ਜੌਹਰ, ਜਾਹ ਜਲੀਲੋਂ ਹੂ

ਕਿਬਲਾ ਕਲੱਬ ਮੁਨੱਵਰ ਹੋਇਆ
ਖ਼ਲਵਤ ਖ਼ਾਸ ਖ਼ਲੀਲੋਂ ਹੂ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )