ਦਰਦ ਅੰਦਰ ਦਾ ਅੰਦਰ ਸਾੜੇ ਬਾਹਰ ਕਰਾਂ ਤਾਂ ਘਾਇਲ ਹੋ ਹਾਲ ਅਸਾਡਾ ਕਿਵੇਂ ਜਾਨਣ ਜੋ ਦੁਨੀਆ ਤੇ ਮਾਇਲ ਹੋ ਬਹਿਰ ਸਮੁੰਦਰ ਅਸ਼ਕੇ ਵਾਲਾ ਹਰਦਮ ਰਹਿੰਦਾ ਹਾਇਲ ਹੋ ਪਹੁੰਚ ਹਜ਼ੂਰ ਆਸਾਨ ਨਹੀਂ ਅਸਾਂ ਨਾਮ ਤੁਰੇ ਦੇ ਸਾਇਲ ਹੋ