ਦੇਣ ਤੇ ਦੁਨੀਆ ਸਕੀਆਂ ਭੈਣਾਂ

ਦੇਣ ਤੇ ਦੁਨੀਆ ਸਕੀਆਂ ਭੈਣਾਂ
ਅਕਲ ਨਹੀਂ ਸਮਝੀਂਦਾ ਹੋ

ਦੋਵੇਂ ਵਿਚ ਨਿਕਾਹ ਹਿਕੀ ਦੇ,
ਸ਼ਰ੍ਹਾ ਨਹੀਂ ਫ਼ਰ ਮੰਦਾ ਹੋ

ਜਿਵੇਂ ਆਗ ਤੇ ਪਾਣੀ ਥਾਂ
ਇੱਕ ਵਾਸਾ ਨਹੀਂ ਕਰੇਂਦਾ ਹੋ

ਦੋਈਂ ਜਹਾਨੀਂ ਮੁਟੱਹੇ
ਜਿਹੜਾ ਦਾਵਾ ਕੂੜ ਕਰੇਂਦਾ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )