ਦਿਲ ਦਰਿਆ ਸਮੁੰਦਰੋਂ ਡੂੰਘਾ

ਦਿਲ ਦਰਿਆ ਸਮੁੰਦਰੋਂ ਡੂੰਘਾ
ਗ਼ੋਤਾ ਮਾਰ ਗੋਆ ਸੀ ਹੋ

ਜੀਂ ਦਰਿਆ ਵਣਜ ਨੋਸ਼ ਨਾ ਕੀਤਾ
ਰਹਿਸੀ ਜਾਨ ਪਿਆਸੀ ਹੋ

ਹਰਦਮ ਨਾਲ਼ ਅੱਲ੍ਹਾ ਦੇ ਰਕੱਹਨ
ਜ਼ਿਕਰ ਫ਼ਿਕਰ ਦੇ ਆਸੀ ਹੋ

ਇਸ ਮੁਰਸ਼ਦ ਥੀਂ ਜ਼ਨ ਬਿਹਤਰ
ਜੋ ਫੰਦ ਫ਼ਰੇਬ ਲਿਬਾਸੀ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )