ਦਿਲ ਕਾਲੇ ਤੋਂ ਮੂੰਹ ਕਾਲ਼ਾ ਚੰਗਾ

ਦਿਲ ਕਾਲੇ ਤੋਂ ਮੂੰਹ ਕਾਲ਼ਾ ਚੰਗਾ
ਜੇ ਕੋਈ ਉਸ ਨੂੰ ਜਾਣੇ ਹੋ

ਮੂੰਹ ਕਾਲ਼ਾ ਦਿਲ ਇੱਛਾ ਹੋਵੇ
ਤਾਂ ਦਿਲ ਯਾਰ ਪਛਾਣੇ ਹੋ

ਇਹ ਦਿਲ ਯਾਰ ਦੇ ਪਿੱਛੇ ਹੋਏ
ਤਾਂ ਯਾਰ ਵੀ ਕਦੀਂ ਪਛਾਣੇ ਹੋ

ਆਲਮ ਛੋੜ ਮਸੀਤਾਂ ਨਟੱਹੇ
ਜਦ ਲੱਗੇ ਨੈਣ ਟਿਕਾਣੇ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )