ਦੁੱਧ ਦਹੀ ਤੇ ਹਰ ਕੋਈ ਰੜਕੇ

ਸੁਲਤਾਨ ਬਾਹੂ

ਦੁੱਧ ਦਹੀ ਤੇ ਹਰ ਕੋਈ ਰੜਕੇ ਆਸ਼ਿਕ ਭਾਹ ਰੁੜ ਕਿੰਦੇ ਹੋ
ਤਿੰਨ ਚਟੂਰਾ ਮਨ ਮਧਾਣੀ ਆਹੀਂ ਨਾਲ਼ ਹਲੀਨਦੇ ਹੋ
ਦੁੱਖਾਂ ਦਾ ਨੇਤਰਾ ਕੱਢੇ ਸਹਕਾਰੇ ਹੰਝੂ ਪਾਣੀ ਪਵੀਨਦੇ ਹੋ
ਨਾਮ ਫ਼ਕੀਰ ਤਿਨ੍ਹਾਂ ਦਾ ਬਾਹੂ ਹੱਡਾਂ ਤੋਂ ਮੱਖਣ ਕਢੀਂਦੇ ਹੋ

ਦੂਜੀ ਲਿਪੀ ਵਿਚ ਪੜ੍ਹੋ

Roman    شاہ مُکھی   

ਸੁਲਤਾਨ ਬਾਹੂ ਦੀ ਹੋਰ ਸ਼ਾਇਰੀ