ਇਹ ਤਿੰਨ ਮੇਰਾ ਚਸ਼ਮਾਂ ਹੋਵੇ

ਸੁਲਤਾਨ ਬਾਹੂ

ਇਹ ਤਿੰਨ ਮੇਰਾ ਚਸ਼ਮਾਂ ਹੋਵੇ ਮੁਰਸ਼ਦ ਵੇਖ ਨਾ ਰਝਾਂ ਹੋ
ਲੂੰ ਲੂੰ ਦੇ ਮੁਡ਼ ਲੱਖ ਲੱਖ ਚਸ਼ਮਾਂ ਹੱਕ ਖੋਲਾਂ ਹੱਕ ਕਜਾਂ ਹੋ
ਇਤਨਾਂ ਡਿੱਠੀਆਂ ਸਬਰ ਨਾ ਆਵੇ ਹੋਰ ਕਿਤੇ ਵੱਲ ਭੱਜਾਂ ਹੋ
ਮੁਰਸ਼ਦ ਦਾ ਦੀਦਾਰ ਹੈ ਮੈਨੂੰ ਲੱਖ ਕਰੋੜਾਂ ਹਜਾਂ ਹੋ

ਦੂਜੀ ਲਿਪੀ ਵਿਚ ਪੜ੍ਹੋ

Roman    شاہ مُکھی   

ਸੁਲਤਾਨ ਬਾਹੂ ਦੀ ਹੋਰ ਸ਼ਾਇਰੀ