ਇਹ ਤਿੰਨ ਰੱਬ ਸੱਚੇ ਦਾ ਹੁਜਰਾ

ਇਹ ਤਿੰਨ ਰੱਬ ਸੱਚੇ ਦਾ ਹੁਜਰਾ
ਖੜ੍ਹੀਆਂ ਬਾਗ਼ ਬਹਾਰਾਂ ਹੋ

ਵਿਚੇ ਕੋ ਜ਼ੇ ਵਿਚ ਮਸਲੇ,
ਸਿਜਦੇ ਦੀਆਂ ਹਜ਼ਾਰਾਂ ਹੋ

ਵਿਚੇ ਕਾਅਬਾ , ਵਿਚੇ ਕਿਬਲਾ,
ਅੱਲਾ ਅਲੱਲਾ ਪੁਕਾਰਾਂ ਹੋ

ਕਾਮਲ ਮੁਰਸ਼ਦ ਮਿਲਿਆ ਬਾਹੂ
ਆਪੇ ਲੈਸੀ ਸਾਰਾਂ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )