ਹਿੱਕ ਜਾਗਣ ਅਤੇ ਜਾਗ ਨਾ ਜਾਨਣ,
ਜਾਗਦਿਆਂ ਉਹ ਸੁੱਤੇ ਹੋ
ਹਿੱਕ ਸੁੱਤਿਆਂ ਜਾ ਵਾਸਲ ਹੋਏ,
ਜਾਗਦਿਆਂ ਹਿੱਕ ਮੁਟੱਹੇ ਹੋ
ਕੀ ਹੋਇਆ ਜੇ ਘੁੱਗੂ ਜਾਗੇ
ਜੋ ਲੈਂਦਾ ਸਾਹ ਅਪੁਟੱਹੇ ਹੋ
ਮੈਂ ਕੁਰਬਾਨ ਤਿਨ੍ਹਾਂ ਤੋਂ ਜਿਨ੍ਹਾਂ
ਖੂਹ ਪ੍ਰੇਮ ਦੇ ਜੁੱਸੇ ਹੋ
ਹਿੱਕ ਜਾਗਣ ਅਤੇ ਜਾਗ ਨਾ ਜਾਨਣ,
ਜਾਗਦਿਆਂ ਉਹ ਸੁੱਤੇ ਹੋ
ਹਿੱਕ ਸੁੱਤਿਆਂ ਜਾ ਵਾਸਲ ਹੋਏ,
ਜਾਗਦਿਆਂ ਹਿੱਕ ਮੁਟੱਹੇ ਹੋ
ਕੀ ਹੋਇਆ ਜੇ ਘੁੱਗੂ ਜਾਗੇ
ਜੋ ਲੈਂਦਾ ਸਾਹ ਅਪੁਟੱਹੇ ਹੋ
ਮੈਂ ਕੁਰਬਾਨ ਤਿਨ੍ਹਾਂ ਤੋਂ ਜਿਨ੍ਹਾਂ
ਖੂਹ ਪ੍ਰੇਮ ਦੇ ਜੁੱਸੇ ਹੋ