ਕਲਮੇ ਲੱਖ ਕਰੋੜਾਂ ਤਾਰੇ

ਕਲਮੇ ਲੱਖ ਕਰੋੜਾਂ ਤਾਰੇ,
ਵਲੀ ਕੀਤੇ ਸੈ ਰਾਹੀਂ ਹੋ

ਕਲਮੇ ਨਾਲ਼ ਬਜਾਏ ਦੋਜ਼ਖ਼
ਜਥ ਅੱਗ ਬੱਲੇ ਇਜ਼ ਗਾ ਹੈਂ ਹੋ

ਕਲਮੇ ਨਾਲ਼ ਬਹਸ਼ਤੀਂ ਜਾਣਾ
ਜਥ ਨੇਅਮਤ ਸੰਝ ਸਬਾ ਹੈਂ ਹੋ

ਕਲਮੇ ਜਿਹੀ ਨਾ ਨੇਅਮਤ ਕੋਈ
ਅੰਦਰ ਦੋਈਂ ਸਰਾਏਂ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )