ਨਹੀਂ ਫ਼ਕੀਰੀ ਜਲਿਆਂ ਮਾਰਨ

ਨਹੀਂ ਫ਼ਕੀਰੀ ਜਲਿਆਂ ਮਾਰਨ,
ਸੁੱਤੇ ਲੋਕ ਜਗਾਵਨ ਹੋ

ਨਹੀਂ ਫ਼ਕੀਰੀ ਵੇਹੰਦੀ ਨਦੀਆਂ
ਸਕੀਆਂ ਪਾਰ ਲੰਘਾਵਣ ਹੋ

ਨਹੀਂ ਫ਼ਕੀਰੀ ਵਿਚ ਹਵਾ
ਸਜਾਦਾ ਪਾ ਠਹਿਰਾ ਵੰਨ ਹੋ

ਨਾਮ ਫ਼ਕੀਰ ਤਿਨ੍ਹਾਂ ਦਾ ਜਿਹੜੇ
ਦਿਲ ਵਿਚ ਦੋਸਤ ਟਿੱਕਾ ਵੰਨ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ