ਪੜ੍ਹ ਪੜ੍ਹ ਹਾਫ਼ਿਜ਼ ਕਰਨ ਤਕੱਬਰ

ਪੜ੍ਹ ਪੜ੍ਹ ਹਾਫ਼ਿਜ਼ ਕਰਨ ਤਕੱਬਰ
ਮਿੱਲਾਂ ਕਰਨ ਵਡਿਆਈ ਹੋ

ਗਲੀਆਂ ਦੇ ਵਿਚ ਫਿਰਨ ਨਿਮਾਣੇ,
ਬਿਗ਼ਲ ਕਿਤਾਬਾਂ ਚਾਈ ਹੋ

ਜਿਥੇ ਵੇਖਣ ਚੰਗਾ ਚੋਖਾ
ਪੜ੍ਹਨ ਕਲਾਮ ਸਵਾਈ ਹੋ

ਦੋਹੀਂ ਜਹਾਨੀਂ ਮਿੱਠੇ ਬਾਹੂ
ਖਾਹਦੀ ਵੇਚ ਕਮਾਈ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )