ਪੜ੍ਹਿਆ ਇਲਮ ਵਿਧੀ ਮਗ਼ਰੂਰੀ

ਪੜ੍ਹਿਆ ਇਲਮ ਵਿਧੀ ਮਗ਼ਰੂਰੀ,
ਅਕਲ ਭੀ ਗਿਆ ਤੁਲਵਾਆਂ ਹੋ

ਭਲਾ ਰਾਹ ਹਿਦਾਇਤ ਵਾਲਾ,
ਨਫ਼ਾ ਨਾ ਕੀਤਾ ਦੋਹਾਂ ਹੋ

ਸਿਰ ਦਿੱਤੀਆਂ ਜੇ ਸਿਰ ਹੱਥ ਆਵੇ
ਸੌਦਾ ਹਾਰ ਨਾ ਤੋ ਹਾਂ ਹੋ

ਵੜੀਂ ਬਜ਼ਾਰ ਮੁਹੱਬਤ ਵਾਲੇ
ਰਹਿਬਰ ਲੈ ਕੇ ਸੌਹਾਂ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ