ਅੰਦਰ ਰੋਜ਼ ਹੁੱਨਾ ਆਵਯੇ

ਅੰਦਰ ਰੋਜ਼ ਹੁੱਨਾ ਆਵਯੇ
ਕੋਈ ਦਾਰੂ ਟੂਣਾ ਆਵਯੇ

ਉਹ ਵੱਛੜਾ ਤੇ ਮੂੰਹ ਸੀਤਾ ਗਿਆ
ਕਟਵੀ ਤੇ ਛੂਣਾ ਆਵਯੇ

ਜਿਸ ਵੇਲੇ ਭੀ ਭੁੱਲਣਾ ਚਾਹਵਾਂ
ਯਾਦ ਆਵੇ ਤੇ ਆ ਵੇਵ

ਗੱਲ ਕੀ ਮੁੱਕੀ ਸਾਦ ਭੀ ਮੁੱਕ ਗਏ
ਟੁੱਕੜ ਜਿਉਂ ਅਲੂਣਾ ਆਵਯੇ