ਮੇਰੇ ਦਿਲ ਦੀ ਮੈਨੂੰ ਨਹੀਂ ਸਮਝ ਆਉਂਦੀ

ਮੇਰੇ ਦਿਲ ਦੀ ਮੈਨੂੰ ਨਹੀਂ ਸਮਝ ਆਉਂਦੀ
ਬੜਾ ਵੇਖਿਆ ਮੈਂ ਏਹਨੂੰ ਰੱਜ ਰੱਜ ਕੇ
ਏਹਨੂੰ ਜਿਧਰੋਂ ਠੋਕਰਾਂ ਪੈਂਦੀਆਂ ਨੇ
ਇਹ ਤਾਂ ਓਧਰੇ ਜਾਂਦਾ ਈ ਭੱਜ ਭੱਜ ਕੇ

ਇੰਜ ਲਗਦਾ ਏ ਚਿਣੀ ਚਿਣੀ ਹੋਇਆ
ਸ਼ੀਸ਼ਾ ਪੱਥਰਾਂ ਦੇ ਉੱਤੇ ਵੱਜ ਵੱਜ ਕੇ

See this page in  Roman  or  شاہ مُکھی

ਉਸਤਾਦ ਦਾਮਨ ਦੀ ਹੋਰ ਕਵਿਤਾ