ਹੀਰ ਵਾਰਿਸ ਸ਼ਾਹ

ਵੱਲੋ ਬਿਸਤ ਅਲੱਲਾਹੁ ਉਲਰ-ਏ-ਜ਼ ਕਿ

ਵੱਲੋ ਬਿਸਤ ਅਲੱਲਾਹੁ ਉਲਰ-ਏ-ਜ਼ ਕਿ
ਰੱਜ ਖਾਈਕੇ ਮਸਤੀਆਂ ਚਾਈਆਂ ਨੀ

ਕਲਵਾ ਵਾਸ਼ਰ ਬੂਹ ਵੱਲਾ ਤਿਸ-ਏ-ਫੋਹ
ਨਹੀਂ ਮਸਤੀਆਂ ਕਰਨੀਆਂ ਆਈਆਂ ਨੀ

ਕਿਥੋਂ ਪਚਣ ਏਹਨਾਂ ਮੁਸ਼ਟੰਡਿਆਂ ਨੂੰ
ਨਿੱਤ ਖਾਣੀਆਂ ਦੁੱਧ ਮਿਲਾਈਆਂ ਨੀ

ਵਮਾ ਮੰਦ ਆਬ ૃ੍ ਫ਼ੀ ਉਲਾਰ-ਏ-
ਇਹ ਲੈ ਸਾਂਭ ਮੱਝੀਂ ਘਰ ਆਈਆਂ ਨੀ