ਹੀਰ ਵਾਰਿਸ ਸ਼ਾਹ

ਈਹਧੇ ਵੱਢ ਲੜਕੇ ਖੂਹ ਚੂੰਢੀਆਂ

ਈਹਧੇ ਵੱਢ ਲੜਕੇ ਖੂਹ ਚੂੰਢੀਆਂ
ਨੂੰ ਗਲ ਘੁੱਟ ਕੇ ਡੂੰਘੜੇ ਬੋੜ ਰੰਨੇ

ਸਿਰ ਭੰਨ ਸੌ ਨਾਲ਼ ਮਧਾਣੀਆਂ ਦੇ
ਢੋਈ ਨਾਲ਼ ਖਿੜ ਲੱਤ ਦੇ ਤੋੜ ਰੰਨੇ

ਇਹਦਾ ਦਾਤਰੀ ਨਾਲ਼ ਚਾ ਢਿੱਡ ਪਾੜੋ
ਸੋਵਾ ਅੱਖੀਆਂ ਦੇ ਵਿਚ ਪੌੜ ਰੰਨੇ

ਵਾਰਿਸ ਚਾਕ ਥੋਂ ਇਹ ਨਾ ਮੁੜੇ
ਮੂਲੇ ਅਸੀਂ ਰਹੇ ਬਹਤੀਰੜਾ ਹੋੜ ਰੰਨੇ