ਹੀਰ ਵਾਰਿਸ ਸ਼ਾਹ

ਮੁਲਕੀ ਆਖਦੀ ਸੱਦ ਤੋਂ ਹੀਰ ਤਾਈਂ

ਮੁਲਕੀ ਆਖਦੀ ਸੱਦ ਤੋਂ ਹੀਰ ਤਾਈਂ
ਝਬ ਹੋ ਤੋਂ ਔਲੀਆ ਨਾਈਆ ਵੇ

ਅਲਫ਼ੂ ਮੋਚੀਆ ਮੋਜਮਾ ਵਾਗੀਆ ਵੇ
ਧਦੀ ਮਾਛੀਆ ਭੱਜ ਤੋਂ ਭਾਈਆ ਵੇ

ਖੇਡਣ ਗਈ ਮੂੰਹ ਸੋ ਝੱਲੇ ਘਰੋਂ ਨਕਲੀ
ਨੁਮਾ ਸ਼ਾਮ ਹੋਈ ਨਹੀਂ ਆਈਆ ਵੇ

ਵਾਰਿਸ ਸ਼ਾਹ ਮਾਈ ਹੀਰ ਨਹੀਂ ਆਈ
ਮੋਹਰ ਮੰਗਵਾਉਂਦੀ ਘਰੀਂ ਆਈਆ ਵੇ