ਹੀਰ ਵਾਰਿਸ ਸ਼ਾਹ

ਗੱਲ ਪਾਈ ਕੇ ਸਹਿਲੀਆਂ ਲਾਹ ਟੋਪੀ

ਗੱਲ ਪਾਈ ਕੇ ਸਹਿਲੀਆਂ ਲਾਹ ਟੋਪੀ
ਪਾੜ ਜਲਿਆਂ ਸਿੰਘ ਨੂੰ ਘਟਿਓ ਨੇਂ

ਭੰਨ ਦੂਰ ਤੇ ਕੱਤਕੇ ਛਿੜਨ ਲਤੀਂ
ਰੋੜ੍ਹ ਵਿਚ ਖੜਲ ਦੇ ਸਟੀਵ ਨੇਂ

ਝੰਜੋੜ ਸਿਰਤੋੜ ਕੇ ਘੱਤ ਮੂਧਾ
ਲਾਂਗੜ ਪਾੜ ਕੇ ਧੜਾਧੜ ਕੱਟਿਓ ਨੇਂ

ਵਾਰਿਸ ਸ਼ਾਹ ਦਾੜ੍ਹੀ ਪੁਟ ਪਾੜ ਲਾਂਗੜ
ਇਹ ਅਖਟੜਾ ਹੀ ਚਾਅ ਖੁਟੀਵ ਨੇਂ