ਹੀਰ ਵਾਰਿਸ ਸ਼ਾਹ

ਉਹ ਆਖਦਾ ਮਾਰ ਗੁਆ ਦਿੱਤਾ

ਉਹ ਆਖਦਾ ਮਾਰ ਗੁਆ ਦਿੱਤਾ
ਹੱਡ ਗੋਡ ੜੇ ਭੰਨ ਕੇ ਚੋਰ ਕੀਤੇ

ਝੁੱਗੀ ਸਾੜ ਭਾਂਡੇ ਭੰਨ ਖੂਹ ਦਾੜ੍ਹੀ
ਲਾਹ ਭਾਗ ਪੁੱਟੇ ਪੁਟ ਦੂਰ ਕੀਤੇ

ਟੰਗੋਂ ਪਕੜ ਘਸੀਟ ਕੇ ਵਿਚ ਖਾਈ
ਤੁਸਾਂ ਮਾਰ ਕੇ ਖ਼ਲਕ ਹਜ਼ੂਰ ਕੀਤੇ

ਵਾਰਿਸ ਸ਼ਾਹ ਗੁਨਾਹ ਥੋਂ ਪਗੜ
ਕਾਫ਼ਰ ਹੱਡ ਪੈਰ ਮਲਾਇਕਾਂ ਚੂਰ ਕੀਤੇ