ਹੀਰ ਵਾਰਿਸ ਸ਼ਾਹ

ਕੈਦੋ ਆਖਿਆ ਜੀਵ ਤਦਬੀਰ ਕਰ ਕੇ

ਕੈਦੋ ਆਖਿਆ ਜੀਵ ਤਦਬੀਰ ਕਰ ਕੇ
ਇਹ ਜੂਆ ਵਿਚ ਜਾਇ ਕੇ ਖੇਡਦੇ ਨੇਂ

ਮੇਰੇ ਆਖਿਆਂ ਧੀਆਂ ਨੂੰ ਨਾ ਮਾਰਨ ਪਿੰਡ
ਕੌਣ ਮਾਰੇ ਖ਼ੂਨ ਭੇਡਦੇ ਨੇਂ

ਛਹੀਂ ਤੱਕ ਕੇ ਜੰਗਲੇ ਵਿਚ ਆਇਆ ਇਹ
ਵੇਖ ਕਾਰੇ ਏਸ ਢੇਡ ਦੇ ਨੇਂ

ਵਾਰਿਸ ਸ਼ਾਹ ਪਰਾਈਆਂ ਝੁੱਗੀਆਂ ਨੂੰ
ਅੱਗ ਲਾਲਨਗੇ ਹੋਰੀ ਸੀਂਢ ਦੇ ਨੇਂ