ਹੀਰ ਵਾਰਿਸ ਸ਼ਾਹ

ਵੱਡੀ ਹੋਈ ਉਸ਼ੇਰ ਤਾਂ ਜਾ ਛੁਹਿਆ

ਵੱਡੀ ਹੋਈ ਉਸ਼ੇਰ ਤਾਂ ਜਾ ਛੁਹਿਆ
ਪੋਹ ਮਾਨਘ ਕੁੱਤਾ ਵਿਚ ਕਿੰਨੂਆਂ ਦੇ

ਹੋਇਆ ਛਾਹ ਵੇਲ਼ਾ ਤਦੋਂ ਵਿਚ ਬੇਲੇ
ਫੇਰ ਆਨ ਪਏ ਸੱਸੀ ਪੰਨੂਆਂ ਦੇ

ਪੌਣਾ ਬੰਨ੍ਹ ਕੇ ਰਾਂਝੇ ਦੇ ਹੱਥ ਮਿਲਿਆ
ਢੇਰ ਆ ਲੱਗੇ ਅਤੇ ਚੁਣਵਾਂ ਦੇ

ਬੇਲਾ ਲਾਲੋ ਹੀ ਲਾਲ਼ ਪੁਕਾਰਦਾ ਸੀ
ਕੈਦੋ ਪੇ ਰਿਹਾ ਵਾਂਗ ਘਣਵਾਂ ਦੇ