ਹੀਰ ਵਾਰਿਸ ਸ਼ਾਹ

ਤੁਸੀਂ ਘੁਲ ਦੇਹੋ ਤਾਂ ਅਹਿਸਾਨ ਹੋਵੇ

ਤੁਸੀਂ ਘੁਲ ਦੇਹੋ ਤਾਂ ਅਹਿਸਾਨ ਹੋਵੇ
ਨਹੀਂ ਚੱਲ ਮੇਲ਼ਾ ਅਸੀਂ ਆਉਣੇ ਹਾਂ

ਗੱਲ ਪਲੜਾ ਪਾਈ ਕੇ ਵੀਰ ਸਭੇ
ਅਸੀਂ ਰੁਠੜਾ ਵੀਰ ਮਨਾ ਵਿਨੇ ਹਾਂ

ਅਸਾਂ ਆਇਆਂ ਨੂੰ ਤੁਸੀਂ ਜੇ ਨਾ ਮੋੜੋ
ਤਦੇ ਪਏ ਪੱਕਾ ਪੱਕਾ ਵਿਨੇ ਹਾਂ

ਨਾਲੇ ਭਾਈਆਂ ਪਿੰਡ ਦੇ ਪੈਂਚ ਸਾਰੇ
ਵਾਰਿਸ ਸ਼ਾਹ ਨੂੰ ਨਾਲ਼ ਲਿਆ ਵਿਨੇ ਹਾਂ