ਹੀਰ ਵਾਰਿਸ ਸ਼ਾਹ

ਮਿਲੇ ਮੇਲ਼ ਸਿਆਲਨਾਂ ਜੰਞ ਆਂਦੀ

ਮਿਲੇ ਮੇਲ਼ ਸਿਆਲਨਾਂ ਜੰਞ ਆਂਦੀ
ਲੱਗੀਆਂ ਸਨ ਸਪਤ ਕਰ ਇੰਨੇ ਨੂੰ

ਘੱਤ ਸਰਮ ਸਲਾਈਆਂ ਦੇਣ ਗਾ ਲੀਨ
ਅਤੇ ਖੱਡ ਕਿੰਨੇ ਨਾਲ਼ ਖਡੋ ਇੰਨੇ ਨੂੰ

ਮੂਲ਼ੀ ਨਾਲ਼ ਚਾ ਖਿੱਚਿਆ ਘਬਰੋ ਨੂੰ
ਰੂੜੀ ਲੱਗੀਆਂ ਆਨ ਖੋ ਇੰਨੇ ਨੂੰ

ਭਰੀ ਘੜੋ ਘੜੋਲੀ ਤੇ ਕੁੜੀ ਨ੍ਹਾਤੀ
ਆਈਆਂ ਫੇਰ ਨਿਕਾਹ ਪੜ੍ਹਾਵਣੇ ਨੂੰ

ਵਾਰਿਸ ਸ਼ਾਹ ਵਿਵਾਹ ਦੇ ਗੀਤ ਮਿੱਠੇ
ਕਾਜ਼ੀ ਆਇਆ ਮੇਲ਼ ਮਿਲਾ ਵਿਨੇ ਨੂੰ