ਹੀਰ ਵਾਰਿਸ ਸ਼ਾਹ

ਕਾਜ਼ੀ ਮਾਨਵ ਤੇ ਬਾਪ ਇਕਰਾਰ ਕੀਤਾ

ਕਾਜ਼ੀ ਮਾਨਵ ਤੇ ਬਾਪ ਇਕਰਾਰ ਕੀਤਾ
ਹੀਰ ਰਾਂਝੇ ਦੇ ਨਾਲ਼ ਵੋਹ ਹਨੀ ਹੈ

ਅਸਾਂ ਇਸ ਦੇ ਨਾਲ਼ ਚਾਏ ਕੁਲ ਕੀਤਾ
ਲਬ ਗੋਰ ਦੇ ਤੀਕ ਨਿਬਾਹੁਨੀ ਹੈ

ਅੰਤ ਰਾਂਝੇ ਨੂੰ ਹੀਰ ਪਰਨਾਹ ਦੇਣੀ
ਕੋਈ ਰੋਜ਼ ਦੀ ਇਹ ਪ੍ਰਾਹੁਣੀ ਹੈ

ਵਾਰਿਸ ਸ਼ਾਹ ਨਾ ਜਾਣ ਦੇ ਮੰਝ ਕਮਲੇ
ਖ਼ੁਰਸ਼ ਸ਼ੇਰ ਦੀ ਗਿੱਧੇ ਨੂੰ ਡਾ ਹਨੀ ਹੈ