ਹੀਰ ਵਾਰਿਸ ਸ਼ਾਹ

ਤੈਨੂੰ ਹਾਲ ਦੀ ਗੱਲ ਮੈਂ ਲਿਖ ਘੱਲਾਂ

ਤੈਨੂੰ ਹਾਲ ਦੀ ਗੱਲ ਮੈਂ ਲਿਖ ਘੱਲਾਂ
ਤੁਰਤ ਹੋ ਫ਼ਕੀਰ ਤੀਂ ਆਉਣਾ ਈ

ਕਿਸੇ ਜੋਗੀ ਥੇ ਜਾਈ ਕੇ ਬਣੀਂ ਚੇਲਾ
ਸੁਆਹ ਲਾਈ ਕੇ ਕਣ ਪੜਾਉਣਾ ਈ

ਸਭਾ ਜ਼ਾਤ ਸਿਫ਼ਾਤ ਬਰਬਾਦ ਕਰ ਕੇ
ਅਤੇ ਠੀਕ ਤੀਂ ਸੀਸ ਮਨਾਉਣਾ ਈ

ਤੌਹੀਨ ਜਿਊਂਦਾ ਦੇਦਣਾ ਦੇਈਂ ਸਾਨੂੰ
ਅਸਾਂ ਵਿੱਤ ਨਾ ਜਿਉਂਦਿਆਂ ਆਉਣਾ ਈ