ਹੀਰ ਵਾਰਿਸ ਸ਼ਾਹ

ਅੱਗੇ ਵਾਹਿਓਂ ਚਾਅ ਗਵਾਈਵ ਨੇਂ

See this page in :  

ਅੱਗੇ ਵਾਹਿਓਂ ਚਾਅ ਗਵਾਈਵ ਨੇਂ
ਹੁਣ ਇਸ਼ਕ ਥੀਂ ਚਾਅ ਗਵਾਉਂਦੇ ਨੇਂ

ਰਾਂਝੇ ਯਾਰ ਹੋਰਾਂ ਈਹਾ ਥਾਪ ਛੱਡੀ
ਕਿਤੇ ਜਾਈ ਕੇ ਕਣ ਪੜਾਉਂਦੇ ਨੇਂ

ਇਕੇ ਆਪਣੀ ਜਿੰਦ ਗਵਾਉਂਦੇ ਨੇਂ
ਇਕੇ ਹੀਰ ਜੱਟੀ ਬਣਾ ਲਿਆਉਂਦੇ ਨੇਂ

ਵੇਖ ਜੱਟ ਹਨ ਫੰਦ ਚਲਾਉਂਦੇ ਨੇਂ
ਬਣ ਚੀਲੜੇ ਘੋਣ ਹੋ ਆਉਂਦੇ ਨੇਂ

ਵਾਰਿਸ ਸ਼ਾਹ ਦੀ ਹੋਰ ਕਵਿਤਾ