ਹੀਰ ਵਾਰਿਸ ਸ਼ਾਹ

ਕੁੜੀਆਂ ਜਾਇ ਵਲਾਿਆ ਰਾਂਝਣੇ ਨੂੰ

ਕੁੜੀਆਂ ਜਾਇ ਵਲਾਿਆ ਰਾਂਝਣੇ ਨੂੰ
ਫਿਰੇ ਦੁੱਖ ਤੇ ਦਰਦ ਦਾ ਲੱਦਿਆ ਈ

ਆਇ ਘੁਣ ਸੁਨੇਹੜਾ ਸੱਜਣਾਂ ਦਾ
ਤੈਨੂੰ ਹੀਰ ਸਿਆਲ਼ ਨੇ ਸੱਦਿਆ ਈ

ਤੇਰੇ ਵਾਸਤੇ ਮਾਪਿਆਂ ਘਰੋਂ ਕੱਢੀ
ਅਸਾਂ ਸਾਹੋਰਾ ਪੀਇੜਾ ਰਦੀਆ ਈ

ਤੁਧ ਬਾਝ ਨਾ ਜੀਵਣਾ ਹੋਗ ਮੇਰਾ
ਵਿਚ ਸਿਆਲਾਂ ਦੇ ਜੀਵ ਕਿਉਂ ਉਡਿਆ ਈ

ਝਬ ਹੋ ਫ਼ਕੀਰ ਤੇ ਪਹੁੰਚ ਮੇਥੇ
ਓਥੇ ਝਨਡੜਾ ਕਾਸ ਨੂੰ ਗੱਡਿਆ ਈ

ਵਾਰਿਸ ਸ਼ਾਹ ਇਸ ਇਸ਼ਕ ਦੀ ਨੌਕਰੀ ਨੇ
ਦਮਾਂ ਬਾਝ ਗ਼ੁਲਾਮ ਕਰ ਛਡਿਆਐ