ਹੀਰ ਵਾਰਿਸ ਸ਼ਾਹ

ਤੈਨੂੰ ਚਾਅ ਸੀ ਵੱਡਾ ਵਿਵਾਹ ਵਾਲਾ

ਤੈਨੂੰ ਚਾਅ ਸੀ ਵੱਡਾ ਵਿਵਾਹ ਵਾਲਾ
ਭਲਾ ਹੋਇਆ ਜੇ ਝਬ ਵਹੀਜਈਂ ਨੀ

ਇਥੋਂ ਨਿਗਲ਼ ਗਿਐਂ ਐਂ ਬੁਰੇ ਦੁਹਾਂ ਵਾਂਗੂੰ
ਅੰਤ ਸਾਹੁਰੇ ਜਾਪਤੀਜਈਂ ਨੀ

ਰੰਗ ਰਤੀਏ ਵਵਹਟੀਏ ਖੇੜਿਆਂ ਦਈਏ
ਕੈਦੋ ਲੰਗੇ ਦੀ ਘਨਡਪਤੀਜਈਂ ਨੀ

ਚੱਲੀਂ ਪਾਅ ਪਾਣੀ ਦੁੱਖਾਂ ਨਾਲ਼ ਪਾਲ਼ੀ
ਕਰਮ ਸੀਦੇ ਦੇ ਮਾਪਿਆਂ ਸੀਜਈਂ ਨੀ

ਕਾਸਦ ਜਾਈ ਕੇ ਹੀਰ ਨੂੰ ਖ਼ਤ ਦਿੱਤਾ
ਇਹ ਲੈ ਚਾਕ ਦਾ ਲਿਖਿਆ ਲੀਝੀ ਐਂ ਨੀ