ਹੀਰ ਵਾਰਿਸ ਸ਼ਾਹ

ਤੇਰੇ ਵਾਸਤੇ ਬਹੁਤ ਉਦਾਸ ਹਾਂ ਮੈਂ

ਤੇਰੇ ਵਾਸਤੇ ਬਹੁਤ ਉਦਾਸ ਹਾਂ ਮੈਂ
ਰੱਬਾ ਮੇਲ ਤੋਂ ਚਿਰੀਂ ਵਿਛੁੰਨੀਆਂ ਨੂੰ

ਹੱਥੀਂ ਮਾਪਿਆਂ ਦਿੱਤੀ ਸਾਂ ਜ਼ਾਲਮਾਂ ਨੂੰ
ਲੱਗਾ ਲੂਣ ਕਲੇਜੀਆਂ ਭਿੰਨੀਆਂ ਨੂੰ

ਮੌਤ ਉਤੇ ਸੰਜੋਗ ਨਾ ਟਿੱਲੇ ਮੂਲੇ
ਕੌਣ ਮੁੜਦਾ ਸਾਹੀਆਂ ਪੰਨਿਆਂ ਨੂੰ

ਜੋਗੀ ਹੋਈ ਕੇ ਆ ਤੂੰ ਸੱਜਣਾ ਵੋ
ਕੌਣ ਜਾਣ ਦਾ ਜੋਗੀਆਂ ਮੰਨੀਆਂ ਨੂੰ