ਹੀਰ ਵਾਰਿਸ ਸ਼ਾਹ

ਨਾਥ ਵੇਖ ਕੇ ਬਹੁਤ ਮਲੂਕ ਚੈਂਚਲ

ਨਾਥ ਵੇਖ ਕੇ ਬਹੁਤ ਮਲੂਕ ਚੈਂਚਲ
ਅਹਿਲ ਤਬਾ ਤੇ ਸੋਹਣਾ ਛਿੱਲ ਮੁੰਡਾ

ਕੋਈ ਹੁਸਨ ਦੀ ਖਾਣ ਹੋਸ਼ਨਾਕ ਸੁੰਦਰ
ਅਤੇ ਲਾਡਲਾ ਮਾਨਵ ਤੇ ਬਾਪ ਸੁਣਦਾ

ਕਿਸੇ ਦੁੱਖ ਤੂੰ ਰੁੱਸ ਕੇ ਉਠ ਆਇਆ
ਇਕੇ ਕਿਸੇ ਦੇ ਨਾਲ਼ ਪੇ ਗਿਆ ਧੰਦਾ

ਨਾਥ ਆਖਦਾ ਦੱਸ ਖਾਂ ਸੱਚ ਮੇਥੇ
ਤੂੰ ਹੈਂ ਕਿਹੜੇ ਦੁੱਖ ਫ਼ਕੀਰ ਹੁੰਦਾ