ਹੀਰ ਵਾਰਿਸ ਸ਼ਾਹ

ਹੱਥ ਕੰਗਣਾਂ ਪਹੁੰਚੀਆਂ ਫਬ ਰਹੀਆਂ

ਹੱਥ ਕੰਗਣਾਂ ਪਹੁੰਚੀਆਂ ਫਬ ਰਹੀਆਂ
ਕੁਨੀਨ ਝਟਕਦੇ ਸੋਹਣੇ ਬੰਦੜੇ ਨੇਂ

ਮੱਝ ਪੱਟ ਦੀਆਂ ਲੁੰਗੀਆਂ ਘਣ ਉੱਤੇ
ਸਿਰ ਭੁਨੇ ਫੁਲੇਲ ਦੇ ਜਿੰਦ ੜੇ ਨੇਂ

ਸਿਰ ਕੋਚ ਕੇ ਬਾਰੀਆਂ ਦਾਰ ਛੱਲੇ
ਕੱਜਲ ਭਿੰਨੜੇ ਨੈਣ ਨਚਨਧੜੇ ਨੇਂ

ਖਾ-ਏ-ਪਹਿਨ ਫਿਰਨ ਸਿਰੋਂ ਮਾਪਿਆਂ ਦਿਉਂ
ਤੁਸਾਂ ਜਿਹੇ ਫ਼ਕੀਰ ਕਿਉਂ ਹਿੰਦ ੜੇ ਨੇਂ