ਹੀਰ ਵਾਰਿਸ ਸ਼ਾਹ

ਖ਼ਾਬ ਰਾਤ ਦੀ ਜੱਗ ਦੀਆਂ ਸਭ ਗੱਲਾਂ

ਖ਼ਾਬ ਰਾਤ ਦੀ ਜੱਗ ਦੀਆਂ ਸਭ ਗੱਲਾਂ
ਧੰਨ ਮਾਲ ਨੂੰ ਮੂਲ ਨਾ ਝ੍ਵ ਰਈਏ ਜੀ

ਪੰਜ ਭੂਤ ਬਿਕਾਰ ਤੇ ਉਦਰ ਪਾਪੀ ਨਾਲ਼
ਸਬਰ ਸੰਤੋਖ ਦੇ ਪੋਰਈਏ ਜੀ

ਇਸ਼ਨ ਸੀਤ ਦੁੱਖ ਸੁਖ ਸਮਾਂ ਜਾਪੇ
ਜਿਹੇ ਸ਼ਾਲ ਮਸ਼ਰੋ ਤੁਹੇ ਭੂ ਰਈਏ ਜੀ

ਭੂ ਆਤਮਾ ਵੱਸ ਰਸ ਕਿਸ ਤਿਆਗੇ ਐਂਵੇਂ
ਗੁਰੂ ਨੂੰ ਕਾਹ ਵਿੱਡੋ ਰਈਏ ਜੀ