ਹੀਰ ਵਾਰਿਸ ਸ਼ਾਹ

ਗ਼ੀਬਤ ਕਰਨ ਬੱਗਾ ਨੜੀ ਤਾਅਤ ਔਗੁਣ

ਗ਼ੀਬਤ ਕਰਨ ਬੱਗਾ ਨੜੀ ਤਾਅਤ ਔਗੁਣ
ਸੁੱਤੇ ਆਦਮੀ ਇਹ ਗੁਨਿਹਗਾਰਾਉਂਦੇ

ਚੋਰ ਕਿਰਤ ਘਣ ਚੁਗ਼ਲ ਤੇ ਝੂਠ ਬੋਲੇ
ਲੂਤੀ ਲਾਵੜਾ ਅਸਤਵਾਂ ਯਾਰ ਹੁੰਦੇ

ਅਸਾਂ ਜੋਗ ਨੂੰ ਗੱਲ ਨਹੀਂ ਬਣਾ ਬਹਿਣਾ
ਤੁਸੀਂ ਕਾਸਨੂੰ ਐਡ ਬੇਜ਼ਾਰ ਹੁੰਦੇ

ਵਾਰਿਸ ਸ਼ਾਹ ਜਿਨ੍ਹਾਂ ਉਮੀਦ ਨਾ ਟਾਂਗ ਕਾਈ
ਬੇੜੇ ਤਿਨ੍ਹਾਂ ਦੇ ਆਕ਼ਿਬਤ ਪਾਰ ਹੁੰਦੇ