ਹੀਰ ਵਾਰਿਸ ਸ਼ਾਹ

ਰਲ਼ ਚੇਲਿਆਂ ਤਾਹ ਕਿੱਸਾ-ਏ-ਕੀਤਾ

ਰਲ਼ ਚੇਲਿਆਂ ਤਾਹ ਕਿੱਸਾ-ਏ-ਕੀਤਾ
ਬਾਲਨਾਥ ਨੂੰ ਪਕੜ ਪਥਲੀਵ ਨੇਂ

ਛੱਡ ਦਵਾਰ ਉਖਾੜ ਭੰਡਾਰ ਚਲੇ
ਜਾ ਰਿੰਦ ਤੇ ਵਾਟ ਸਭ ਮਿਲਿਓ ਨੇਂ

ਸੇਲ੍ਹੀਆਂ ਟੋਪੀਆਂ ਮੰਦਰਾਂ ਸੁੱਟ ਬੈਠੇ
ਮੋੜ ਗੋਦੜੀ ਨਾਥ ਥੇ ਘਲੀਵ ਨੇਂ

ਵਾਰਿਸ ਰੱਬ ਬਖ਼ੀਲ ਨਾ ਹੋਏ ਮੇਰਾ
ਚਾਰੇ ਰਾਹ ਨਸੀਬ ਦੇ ਮਿਲਿਓ ਨੇਂ