ਹੀਰ ਵਾਰਿਸ ਸ਼ਾਹ

ਮਰਦ ਬਾਝ ਮੁਹਰੀ ਪਾਣੀ ਬਾਝ ਧਰਤੀ

ਮਰਦ ਬਾਝ ਮੁਹਰੀ ਪਾਣੀ ਬਾਝ ਧਰਤੀ
ਆਸ਼ਿਕ ਡਿਠੜੇ ਬਾਝ ਨਾ ਰੱਜਦੇ ਨੇਂ

ਲੱਖ ਸਿਰੀਂ ਉਲ ਸਿਵਲ ਆਉਣ ਯਾਰ
ਯਾਰਾਂ ਥੋਲ ਮੂਲ ਨਾ ਭੱਜਦੇ ਨੇਂ

ਭੀੜਾਂ ਬੰਦਿਆਂ ਅੰਗ ਵੱਟਾ-ਏ-ਦਿੰਦੇ
ਪਰਦੇ ਆਸ਼ਿਕਾਂ ਦੇ ਮਰਦ ਕਜ ਦੇ ਨੇਂ

ਦਾ ਚੋਰ ਤੇ ਯਾਰ ਦਾ ਇਕ ਸਾਇਤ
ਨਹੀਂ ਵਸਦੇ ਮੀਂਹ ਜੋ ਗੱਜਦੇ ਨੇਂ