ਹੀਰ ਵਾਰਿਸ ਸ਼ਾਹ

ਚੱਲ ਜੋਗੀਆ ਅਸੀਂ ਵਿਖਾ ਲਿਆਈਏ

ਚੱਲ ਜੋਗੀਆ ਅਸੀਂ ਵਿਖਾ ਲਿਆਈਏ
ਜਿਥੇ ਤਰਨਜਨੇਂ ਛੋਹਰੀਆਂ ਗਾਉਂਦੀਆਂ ਨੇਂ

ਲੈ ਕੇ ਜੋਗੀ ਨੂੰ ਆਨ ਦਿਖਾ ਲਿਓ ਨੇਂ
ਜਿਥੇ ਵਹੁਟੀਆਂ ਛੁਪ ਰਲ਼ ਪਾਉਂਦੀਆਂ ਨੇਂ

ਇੱਕ ਨੱਚ ਦਿਆਂ ਮਸਤ ਮਲੰਗ ਬਣ ਕੇ
ਇਕ ਸਾਂਗ ਚੋਹੜੀਟੀ ਦਾ ਲਾਉਂਦਿਆਂ ਨੇਂ

ਇਕ ਬਾਈਟਰਾਂ ਨਾਲ਼ ਘਸਾ ਬਾਇਟਰ
ਇੱਕ ਮਾਹਲ ਤੇ ਮਾਹਲ ਭਿੜ ਅਨੰਦੀਆਂ ਨੇਂ