ਹੀਰ ਵਾਰਿਸ ਸ਼ਾਹ

ਵਿਹੜੇ ਜੱਟਾਂ ਦੇ ਮੰਗਦਾ ਜਾ

ਵਿਹੜੇ ਜੱਟਾਂ ਦੇ ਮੰਗਦਾ ਜਾ
ਵੜਿਆ ਅੱਗੇ ਜੱਟ ਬੈਠਾ ਗਾਂਵ ਮੀਲ ਦਾ ਹੈ

ਸੰਗੀ ਫੂਕ ਕੇ ਨਾਦ ਘੂ ਕਾਇਆ ਸਵ
ਜੋਗੀ ਗਜਗੇ ਵਿਚ ਜਾ ਠੇਲ ਦਾ ਹੈ

ਵਿਹੜੇ ਵਿਚ ਅਧੋਤ ਜਾਗ ਜੀਆਈ ਮਸਤ
ਸਾਨ੍ਹ ਵਾਂਗੂੰ ਜਾਏ ਖੇਲ ਦਾਹੇ

ਹੋ ਹੋ ਕਰ ਕੇ ਸਿੰਘ ਟੱਡਿਆ ਸਵ
ਫ਼ੀਲਬਾਨ ਜਿਉਂ ਹਸਤ ਨੂੰ ਪੀਲ ਦਾ ਹੈ