ਹੀਰ ਵਾਰਿਸ ਸ਼ਾਹ

ਜੋਗੀ ਮੰਗ ਕੇ ਪਿੰਡ ਤਿਆਰ ਹੋਇਆ

ਜੋਗੀ ਮੰਗ ਕੇ ਪਿੰਡ ਤਿਆਰ ਹੋਇਆ
ਆਟਾ ਮੇਲ ਕੇ ਖਪਰਾ ਪੂਰਿਆ ਈ

ਕਿਸੇ ਹੱਸ ਕੇ ਰਗ ਚਾ ਪਾਿਆਈ
ਕਿਸੇ ਜੋਗੀ ਨੂੰ ਚਾਅ ਵੱਡ ਵਰਿਆ ਈ

ਕਾਈ ਦਬਕ ਕੇ ਜੋਗੀ ਨੂੰ ਡਾਂਟ ਲੈਂਦੀ
ਕਿਤੇ ਉਨ੍ਹਾਂ ਨੂੰ ਜੋਗੀ ਨੇ ਘੂਰਿਆ ਈ

ਪਹਿਲੇ ਖੇੜਿਆਂ ਦੇ ਝਾਤ ਪਾਈਆ ਸਵ
ਜਿਵੇਂ ਸੋਲ੍ਹਵੀਂ ਦਾ ਚੰਨ ਪੂਰਿਆ ਈ