See this page in :
ਜੋਗੀ ਹੀਰ ਦੇ ਸਾਹੁਰੇ ਜਾ ਵੜਿਆ
ਭੁੱਖਾ ਬਾਜ਼ ਜਿਉਂ ਫਿਰੇ ਲਲੋਰ ਦਾ ਜੀ
ਆਇਆ ਖ਼ੁਸ਼ੀ ਦੇ ਨਾਲ਼ ਦੋ ਚੰਦ ਹੋ ਕੇ
ਸੂਬਾਦਾਰ ਜਿਉਂ ਨਵਾਂ ਲਹੌਰ ਦਾ ਜੀ
ਧੁੱਸ ਦੇ ਕੇ ਵਿਹੜੇ ਜਾ ਵੜਿਆ
ਹੱਥ ਕੀਤਾ ਸਵਸਥ ਦੇ ਚੋਰ ਦਾ ਜੀ
ਜਾ ਅਲ਼ਖ ਵਜਾਈ ਕੇ ਨਾਦ ਫੋਕੇ
ਸਵਾਲ ਪਾਉਂਦਾ ਲੁਤਪੁਤਾਲੋੜ ਦਾ ਜੀ
ਉਨੀ ਖੇੜਿਆਂ ਦਈਏ ਪਿਆ ਰਈਏ ਵਵਹਟੀਏ ਨੀ
ਹੀਰੇ ਸੁਖ ਹੈ ਚਾ ਠਕੋਰ ਦਾ ਜੀ
ਵਾਰਿਸ ਸ਼ਾਹ ਹੁਣ ਅੱਗ ਨੂੰ ਜਿਵੇਂ ਫੋਲੇ
ਪ੍ਰਸ਼ਨ ਲੱਗਿਆ ਜੰਗ ਤੇ ਸ਼ੋਰ ਦਾ ਜੀ
ਵਾਰਿਸ ਸ਼ਾਹ ਦੀ ਹੋਰ ਕਵਿਤਾ
- ⟩ ਸੱਚ ਆਖ ਤੂੰ ਰਾਵਲਾ ਕਹੇ ਸਹਿਤੀ 338
- ⟩ ਆਇ ਕਵਾਰਈਏ ਐਡ ਅੱਪਰਾ ਧੰਨੇ ਨੀ 339
- ⟩ ਕੱਲ੍ਹ ਜਾਈ ਕੇ ਨਾਲ਼ ਚੋਅ ਚਾਵੜ 340
- ⟩ ਕੱਚੀ ਕਵਾਰਈਏ ਲੋੜਾ ਦਈਏ ਮਾਰਈਏ ਨੀ 341
- ⟩ ਉਨੀ ਸੁਣੋ ਭੈਣਾਂ ਕੋਈ ਛੁੱਟ ਜੋਗੀ 342
- ⟩ ਪਕੜ ਢਾਲ਼ ਤਲਵਾਰ ਕਿਉਂ ਗਰਦ ਹੋਈਂ 343
- ⟩ ਚੁੱਕੀ ਹਾਣੀਆਂ ਵਿਚ ਵਿਚਾਰ ਪੁਣਦੀ 344
- ⟩ ਵਿਹੜੇ ਵਾਲਿਆਂ ਦਾਣਿਆਂ ਆਨ ਖੜ੍ਹੀਆਂ 345
- ⟩ ਨੈਣਾਂ ਹੀਰ ਦੀਆਂ ਵੇਖ ਕੇ ਆਹ ਭਰਦਾ 346
- ⟩ ਇਹ ਮਿਸਲ ਮਸ਼ਹੂਰ ਹੈ ਜਗ ਸਾਰੇ 347
- ⟩ ਵਾਰਿਸ ਸ਼ਾਹ ਦੀ ਸਾਰੀ ਕਵਿਤਾ