ਹੀਰ ਵਾਰਿਸ ਸ਼ਾਹ

ਇਕ ਨਜ਼ਮ ਦੇ ਦਰਸ ਹਰਕਿਰਨ ਪੜ੍ਹਦੇ

ਇਕ ਨਜ਼ਮ ਦੇ ਦਰਸ ਹਰਕਿਰਨ ਪੜ੍ਹਦੇ
ਨਾਮ ਹੱਕ ਅਤੇ ਖ਼ਾਲਿਕ ਬਾਰੀਆਂ ਨੇਂ

ਗੁਲਿਸਤਾਨ, ਬੋਸਤਾਂ ਨਾਲ਼ ਬਹਾਰ ਦਾਨਿਸ਼
ਤੋਤੀ ਨਾਮਾ ਤੇ ਰਾਜ਼ਕ ਬਾਰੀਆਂ ਨੇਂ

ਮਨਸ਼ਾਤ ਨਿਸਾਬ ਤੇ ਅਬੂ ਅਲਫ਼ਜ਼ਲਾਂ
ਸ਼ਾਹਨਾ ਮੀਵਂ ਵਾਹਦ ਬਾਰੀਆਂ ਨੇਂ

ਕੁਰਆਨ ਅਲਸਾਦੀਨ ਦਿਵਾਨ ਹਾਫ਼ਿਜ਼
ਸ਼ੀਰੀਂ ਖ਼ੁਸਰਵਾਂ ਲਿਖ ਸਵਾਰੀਆਂ ਨੇਂ