ਹੀਰ ਵਾਰਿਸ ਸ਼ਾਹ

ਨਬਜ਼ ਵੇਖ ਕੇ ਏਸ ਦੀ ਕਰਾਂ ਕਾਰੀ

ਨਬਜ਼ ਵੇਖ ਕੇ ਏਸ ਦੀ ਕਰਾਂ ਕਾਰੀ
ਦੇ ਵੇਦਨਾ ਸਭ ਬਿਤਾ-ਏ-ਮੈਨੂੰ

ਨਾੜ ਵੇਖ ਕੇ ਕਰਾਂ ਇਲਾਜ ਏਸ ਦਾ
ਜੇ ਇਹ ਉੱਠ ਕੇ ਸੱਤ ਵਿਖਾਏ ਮੈਨੂੰ

ਰੋਗ ਕਾਸ ਥੋਂ ਚਲਿਆ ਕਰੇ ਜ਼ਾਹਰ
ਮਜ਼ਾ ਮੂੰਹ ਦਾਦੇ ਬਿਤਾਏ ਮੈਨੂੰ

ਵਾਰਿਸ ਸ਼ਾਹ ਮੀਆਂ ਛੱਤੀ ਰੋਗ ਕੱਟਾਂ
ਬਲਕਿ ਮੌਤ ਥੀਂ ਲਵਾਂ ਬਚਾਅ ਇਹਨੂੰ