ਹੀਰ ਵਾਰਿਸ ਸ਼ਾਹ

ਹੀਰ ਕਣ ਧਰਿਆ ਇਹ ਕੌਣ ਆਇਆ

ਹੀਰ ਕਣ ਧਰਿਆ ਇਹ ਕੌਣ ਆਇਆ
ਕੋਈ ਇਹ ਤਾਂ ਹੈ ਦਾਦ ਖ਼ਾਹ ਮੇਰਾ

ਮੈਨੂੰ ਭੌਰ ਤਾਜ਼ਨ ਜਿਹੜਾ ਆਖਦਾ ਹੈ
ਅਤੇ ਗਿੱਧਾ ਬਣਾਇਆ ਸੁੱਚਾ ਖੇੜਾ

ਮੱਤਾਂ ਚਾਕ ਮੇਰਾ ਕਿਵੇਂ ਆਨ ਭਾਸੇ
ਇਸ ਨਾਲ਼ ਮੈਂ ਉੱਠ ਕੇ ਕਰਾਂ ਝੇੜਾ

ਵਾਰਿਸ ਸ਼ਾਹ ਮੱਤ ਕਣ ਪੜਾ ਰਾਂਝਾ
ਘੱਤ ਮੁੰਦਰਾਂ ਮੰਨਿਆ ਹੁਕਮ ਮੇਰਾ