ਹੀਰ ਵਾਰਿਸ ਸ਼ਾਹ

ਮੇਰੇ ਹੱਥ ਲੌਂਦੇ ਤੇਰੀ ਲਵੀਂ ਟੋਟਣ

ਮੇਰੇ ਹੱਥ ਲੌਂਦੇ ਤੇਰੀ ਲਵੀਂ ਟੋਟਣ
ਕੋਈ ਮਾਰਈਗਾ ਨਾਲ਼ ਮੁਹੱਲਿਆਂ ਦੇ

ਅਸੀਂ ਘੜਾਂ ਗੇ ਵਾਂਗ ਕਲਬੂਤ ਮੋਚੀ
ਕਰੀਂ ਚਾਵੜਾਂ ਨਾਲ਼ ਤੋਂ ਰਹੱਲੀਆਂ ਦੇ

ਸਟੋਂ ਮਾਰ ਚਪੇੜ ਤੇ ਦੰਦ ਭਨੂੰ
ਸੁਆਦ ਆਉਣੀ ਚਹੀਲਿਆਂ ਮੁਹੱਲਿਆਂ ਦੇ

ਵਾਰਿਸ ਹੱਡ ਤੇਰੇ ਘਾਟ ਵਾਂਗ ਛੜੀਨ
ਨਾਲ਼ ਕੁਤਕਿਆਂ ਮੁਹੱਲਿਆਂ ਲੌ ਲਿਪੀਆਂ ਦੇ