ਹੀਰ ਵਾਰਿਸ ਸ਼ਾਹ

ਤੇਰੇ ਮੋਰ ਲੌਂਦੇ ਫਾਟ ਖਾਣ

ਤੇਰੇ ਮੋਰ ਲੌਂਦੇ ਫਾਟ ਖਾਣ
ਅਤੇ ਮੇਰੀ ਫਿਰ ਕਦੀ ਅੱਜ ਮੁਤੱਹਰ ਹੈ ਨੀ

ਮੇਰਾ ਕੁਤਕਾ ਲਵੀਂ ਤੇ ਤੇਰੇ ਚੁਤੜਾਜ
ਦੋਹਾਂ ਦੀ ਵੱਡੀ ਕਢ ਯਹੜ ਹੈ ਨੀ

ਚਭੜ ਵਾਂਗ ਤੇਰੀ ਬੇਵ ਕੱਢ ਸੱਟਾਂ
ਤੈਨੂੰ ਆਇਆ ਜ਼ਾਮ ਦਾ ਕਹਿਰ ਹੈ ਨੀ

ਏਸ ਭੇਡ ਦੇ ਖ਼ੂਨ ਤੋਂ ਕਿਸੇ ਚੜ੍ਹ ਕੇ
ਨਹੀਂ ਮਾਰ ਲੈਣਾ ਕੋਈ ਸ਼ਹਿਰ ਹੈ ਨੀ

ਉਜਾੜੇ ਖ਼ੋਰ ਗੱਦੂਂ ਵਾਂਗ ਕੱਟੀਂਗੀ
ਕਹੀ ਮਸਤ ਤੈਨੂੰ ਵੱਡੀ ਵਿਹਰ ਹੈ ਨੀ

ਵਾਰਿਸ ਸ਼ਾਹ ਇਹ ਡੁਗਡੁਗੀ ਰਣ ਕੱਟਾਂ
ਕਿਸ ਛੁਡਾਵਣੀ ਵਿਹਰ ਤੇ ਕਹਿਰ ਹੈ ਨੀ