ਹੀਰ ਵਾਰਿਸ ਸ਼ਾਹ

ਲੜੇ ਜੱਟ ਤੇ ਕੱਟੀਏ ਡੂਮ ਨਾਈ

ਲੜੇ ਜੱਟ ਤੇ ਕੱਟੀਏ ਡੂਮ ਨਾਈ
ਸਿਰ ਜੋਗੀੜੇ ਦੇ ਗੱਲ ਆਈ ਏ

ਆ ਕੁਡੀਏ ਵੱਡੀਏ ਇਹ ਫਸਤਾ
ਜੱਗ ਧੂੜ ਕਾਈ ਏਸ ਪਾਈ ਏ

ਏਸ ਮਾਰ ਮੰਤਰ ਵੈਰ ਪਾ ਦਿੱਤਾ
ਚਾਣਚੱਕ ਦੀ ਪਈ ਲੜਾਈ ਈ

ਹੀਰ ਨਹੀਂ ਖਾਂਦੀ ਮਾਰ ਅਸਾਂ ਕੋਲੋਂ
ਵਾਰਿਸ ਗਿੱਲ ਫ਼ਕੀਰ ਥੇ ਆਈ ਏ